Dhur Ki Baani User Reviews

Top reviews

Best Guru Granth Sahib ji translation

I was looking for the app which translates Gurmukhi into punjabi but most of then either translate ang by ang you can’t search what you want to translate and most of them translate in English and half of them translate jus gutka sahib..big thanks to who ever made this app..

ਅੰਗ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਵਦਿਆ app ਹੈ ਜੀ ਪਰ ਇੱਕ ਬੇਨਤੀ ਹੈ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਉਥੇ ਪੰਨਾ 1 ਦੀ ਥਾਂ ਤੇ ਅੰਗ ਲਿਖੋ ਜੀ. ਉਮੀਦ ਹੈ ਕਿ ਤੁਸੀਂ ਤੇ ਤੁਹਾਡੀ team ਇਸ ਨੂੰ ਸਹੀ ਕਰ ਦਵੇਗੀ ਅਗਲੇ update ਵਿਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

Response from developer

ਹਾਂਜੀ ਜਰੂਰ…Wmk🙏🏻

Alternatives to Dhur Ki Baani