# Jatha Randhawa — user reviews

> 9 indexed App Store user reviews of Jatha Randhawa by Harwinder Singh, rated 5.00/5 from 5 ratings.

- Source: https://appshunter.io/ios/app/jatha-randhawa/id1299767244/reviews
- App overview in markdown: https://appshunter.io/ios/app/jatha-randhawa/id1299767244.md
- Rating breakdown: 5★ 5 · 4★ 0 · 3★ 0 · 2★ 0 · 1★ 0

## Most critical reviews (9 lowest-rated)

### 1/5 — benti

*2024-05-30, version 4.1*

ਅਪਡੇਟ ਤੋਂ ਪਹਿਲਾਂ ਹੀ ਠੀਕ ਸੀ ਬਾਬਿਓ

### 3/5 — Bad update

*2024-09-12, version 4.5*

App used to be very good but new update has ruined the app

### 4/5 — New update ruined

*2024-10-14, version 4.5*

The App works totally great but the part where is Gurbani search it’s need to adapted from previous versions has the good skills and perfect search but the new update has ruined the app

### 5/5 — Boht vadiya

*2020-08-10*

Eh app boht hi jyada vadiya hai. Boht jyada information hai ehde vich.

Sirf ik request c. Shabad khoj vich jad shabad de naal sakhiyan aandia han oh white background te white text use kita hoyea hai is layi oh read nahi kitia ja sakdia. Ki tusi please change kr sakde ho

### 5/5 — ਸਮੱਮਿਆ ਕਰੈਸ਼

*2020-04-30*

ਬਾਬਾ ਜੀ ਬਹੁਤ ਸੋਹਣੀ ਐਪ ਤੇ ਉਪਰਾਲਾ ਹੈ।
ਪਰ apple iphone ਵਿਚ ਬਾਰ ਬਾਰ ਕਰੈਸ਼ ਹੋ ਰਹੀ ਹੈ।
ਤੇ ਇਕ option fonts color ਬਦਲਣ ਦਾ ਵੀ ਪਾਓ।
ਸਾਖੀ ਸਫੇਦ ਦਿਖਦੀ ਹੈ ਪੜਿ ਨਹੀ ਜਾਦੀ।

### 5/5 — About gurbani bhandaar not opening

*2020-04-27*

Waheguru g ka khalsa waheguru g ki fteh

Khalsa g gurbani bhandar open ni hunda g. Please fix kar deo  . Jdo open krde a ta app band ho jandi a.

### 5/5 — ਕੋਟਿਨ ਕੋਟ ਸ਼ੁਕਰੀਆ ਆ ਖਾਲਸਾ ਜੀ..ਜਪੁ ਨਿਸਾਨ ਸਾਹਿਬ ਦਾ ਟੀਕਾ ਕਰਨ ਲਈ ਜੀ..

*2019-12-14*

👏🏽👏🏽ਵਾਹਿਗੁਰੂ ਜੀ..ਆਪ ਸਭਨਾਂ ਜੀ ਦਾ ਕੋਟਿਨ ਕੋਟ ਦਿਲੋਂ ਧੰਨਵਾਦ ਹੈ ਜੀ ਜਪੁ ਨਿਸਾਨ ਸਾਹਿਬ ਜੀ ਦਾ ਟੀਕਾ ਕਰਨ ਲਈ। 👏🏽👏🏽ਵਾਹਿਗੁਰੂ ਜੀ ਆਪ ਸਭਨਾਂ ਨੂੰ ਚੜ੍ਹਦੀਆਂ ਕਲਾ ਬਖ਼ਸ਼ਣ ਜੀ..ਵਿਸ਼ੇਸ਼ ਧੰਨਵਾਦ ਆ ਜੀ ਸੰਤ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦਾ ਜੀ..ਲਿਖਣ 'ਚ ਹੋਈ ਕੋਈ ਗਲਤੀ ਲਈ ਮੁਆਫ਼ ਕਰਨ ਦੀ ਕ੍ਰਿਪਾ ਕਰਨੀ ਜੀ।

### 5/5 — @robansinghone

*2017-10-27, version 1.1*

ਇਸ ਸ਼ਲਾਗਾ ਯੋਗ ਉਪਰਾਲੇ ਦੀ ਬਹੁਤ-ਬਹੁਤ ਵਧਾਈ ਹੋਵੇ ਖਾਲਸਾ ਜੀ! ਵਾਹਿਗੁਰੂ ਜੀ ਆਪ ਜੀ ਨੂੰ ਨਾਮ ਬਾਣੀ ਦੇ ਰਸੀਏ ਤੇ ਪ੍ਰੇਮਾ ਭਗਤੀ ਦੀ ਬਖ਼ਸ਼ਿਸ਼ ਕਰਨ, ਇਹੋ ਅਰਦਾਸ ਹੈ ਜੀ ਗੁਰੂ ਚਰਨਾਂ ਵਿਖੇ। ਤਾਂ ਜੋ ਹੋਰ ਵੀ ਚੜ੍ਹਦੀਕਲਾ ਨਾਲ ਸਤਿਗੁਰ ਜੀ ਆਪ ਜੀ ਤੋਂ ਗੁਰੂ ਪੰਥ ਦੀ ਸੇਵਾ ਲੈਣ!
ਗੁਰੂ ਪੰਥ ਦਾ ਦਾਸ
 ਰੌਬਨ ਸਿੰਘ

### 5/5 — ਬਹੁਤ ਸੋਹਣਾ ਉਪਰਾਲਾ

*2017-10-27*

ਬੜੀ ਿਮਹਨਤ ਨਾਲ ਿਤਆਰ ਕੀਤਾ ਿਗਆ ਹੈ ਿੲਹ ਟੀਕਾ ਿੲਕ ਅਨਮੋਲ ਖਜਾਨਾ ਹੈ ਜੋ ਬ੍ਰਹਮਗਿਆਨੀ ਸੰਤ ਿਗਆਨੀ ਗੁਰਬਚਨ ਿਸੰਘ ਜੀ ਿਭੰਡਰਾਵਾਲੇ ਨੇ ਆਪਣੀ ਮੁਖੋ ਉਚਾਰਣ ਕੀਤਾ ਹੈ ।

---

*Data collected daily from the US App Store and indexed by [AppsHunter](https://appshunter.io/). User reviews are verbatim App Store reviews. Ratings, prices and chart positions refresh continuously; this snapshot is from 2026-07-28.*
