Ektuhi Tutor User Reviews

Is Ektuhi Tutor Safe?

Not enough ratings yet to assess Ektuhi Tutor.

Is Ektuhi Tutor Legit?

Ektuhi Tutor is no longer available in the App Store. AppsHunter Legitimacy Score for Ektuhi Tutor is 35/100.

Based on 35 of 100 points across 7 verification signals from App Store and developer data.

Score capped because this app is no longer listed.

Top reviews

ਜੀਆਂ ਕਾ ਅਧਾਰ

ਪੁਰਖਾਂ ਦਾ ਜੀਵਨ ਸਫਲ ਹੈ ਜੋ ਜੀਵਾਂ ਨੂੰ ਗੁਰਬਾਣੀ ਨਾਲ ਜੋੜਣ ਦਾ ਯਤਨ ਕਰਦੇ ਹਨ । ਸ. ਸਤਪਾਲ ਸਿੰਘ ਜੀ ਪੁਰੇਵਾਲ ਦਾ ਜੀਵਨ ਹੀ ਘਾਲਣਾ ਘਲਦਿਆ ਗੁਜ਼ਰਿਆ ਹੈ ਤੇ ਐਪ ਉਨ੍ਹਾਂ ਪੰਥ ਦੀ ਝੋਲੀ ਪਾਕੇ ਇਕ ਗੁਰਸਿੱਖ ਦਾ ਬਣਦਾ ਫਰਜ਼ ਪੁਰਾ ਕਿੱਤਾ ਹੈ ਕਿ ਪਿਤਾ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਅਥਾਹ ਅਸੀਸਾਂ ਨਾਲ ਨਿਵਾਜਣਗੇ । ਇਹ ਫ਼ੋਨ ਐਪ ਉਨ੍ਹਾਂ ਲਈ ਸਹਾਈ ਹੈ ਜੋ ਤੁਰਦੇ ਫਿਰਦੇ ਪਾਠਬੋਧ ਕਰਨਾ ਲੋਚਦੇ ਹਨ । ਉਚਰਾਣ ਸ਼ੁਧ ਕਰਣ ਲਈ ਤੇ ਮੁੜ ਮੁੜ ਕੇ ਸੁਨਣ ਲਈ ਪੜਣ ਲਈ ਇਹ ਬਹੁਤ ਹੀ ਸਹਾਈ ਹੈ । ਅੱਖਰਾਂ ਦੀ ਬਣਤਰ ਬਹੁਤ ਸਾਫ਼ ਹੈ । ਸਕਰੀਨ ਤੇ ਅਵਾਜ਼ ਦੀ ਰਫ਼ਤਾਰ ਅੱਖਰ ਸਮਝਣ ਯੋਗ ਸਹੀ ਹੈ ।

ਇਕ ਸੁਧਾਰ ਦੀ ਲੋੜ ਹੈ : ਫਾਇਲ ੭੦੦ ਐਮਬੀ ਤੋਂ ਜ਼ਿਆਦਾ ਹੈ ਇਹ ਛੋਟੀ ਹੋਣੀ ਜ਼ਰੂਰੀ ਹੈ ਤਾਂ ਜੋ ਕਿਸੇ ਨੂੰ ਐਪ ਸਟੋਰ ਤੋਂ ਡਾਉਨਲੋਡ ਕਰਦਿਆਂ ਬਹੁਤੀ ਉਡੀਕ ਨ ਕਰਨੀ ਪਵੇ । ਹੋਰ ਐਪਸ ਸਾਇਜ ਵਿੱਚ ਬਹੁਤ ਛੋਟੀਆਂ ਹਨ ।

ਧੰਨਵਾਦ ।
ਹਰਜੀਤ ਸਿੰਘ ਬੌਥਲ
Show more