Punjab keyboard:voice typing
Very helpful thank you very much and have a wonderful weekend
GGurkimran
Nice
Good very good
OOOk report ok
New Update is very cool
All bugs has been fixed and their Speak and type Punjabi is the coolest feature. Must try it
MManpreet.k.m
25 second limit not good
25 second ਦੀ limit ਹੈ Pro version ਦੇ ਵਿੱਚ। 25 second ਦੀ limit Pro version ਦੇ ਵਿੱਚ enough ਨਹੀਂ ਆ। ਜੇ continuous dictation ਕਰਨੀ ਹੋਵੇ ਤੇ ਜਿਆਦਾ ਚਾਹੀਦੀ ਘੱਟੋ ਘੱਟ 5-7 ਮਿੰਟ ਤਾਂ ਚਾਹੀਦੇ ਨੇ 5 ਮਿੰਟ ਘੱਟੋ ਘੱਟ।
ਡਿਕਟੇਸ਼ਨ ਬਹੁਤ accurate ਆ। ਚਾਹੇ ਮੈਂ fast ਵੀ ਬੋਲਾਂ। ਪਰ 25 ਸੈਕਿੰਡ ਦੀ limit ਜਿਹੜੀ ਆ ਉਹ ਇਹਨੂੰ app ਨੂੰ ਬਿਲਕੁਲ useful ਨਹੀਂ ਬਣਾਉਂਦੀ। ਜਾਂ ਕਹਿ ਲਓ ਕਿ 25 second ਸਿਰਫ chat ਵਗੈਰਾ ਲਈ ਤਾਂ ਠੀਕ ਹੈ। ਲੇਕਿਨ ਜੇ ਕਿਸੇ ਨੇ ਕੁਝ long article ਲਿਖਣਾ ਹੈ, ਬੋਲ ਕੇ ਲਿਖਣਾ ਹੈ, ਤਾਂ ਫਿਰ ਇਹ ਠੀਕ ਨਹੀਂ ਹੈ। ਸੋ ਆਹ ਵੀ ਮੈਂ ਪੰਜਾਬੀ ਦੇ ਵਿੱਚ ਬੋਲ ਕੇ ਲਿਖ ਰਿਹਾ ਹਾਂ। ਇਹਦੇ ਇਸੇ keyboard ਦੇ ਨਾਲ। ਸੋ ਤੁਸੀਂ ਦੇਖ ਸਕਦੇ ਹੋ।

Show more
JSJagjit sandhu
Perfect
People are always asking how I did this. Love the prepared phrases too. Thank you
Ddhzrobbers