No system bad experience
ਕੋਈ ਸਿਸਟਮ ਵਧੀਆ ਨਹੀ ਵਖਾਵਾ ਬਹੁਤ ਕੀਤਾ ਪਰ ਕੋਈ ਸੁਣਵਾਈ ਨਹੀ ਸਾਰੇ ਕੰਧ ਨਹੀ ਹੈਗੀ ਜਾਂ ਟੁੱਟੀ ਹੋਈ ਜੋ ਮਰਜੀ ਅੰਦਰ ਲੰਘ ਆਉਂਦਾ ਮੈਨੇਜਰ ਬਹੁਤ ਹੰਕਾਰਿਆ ਗੱਲ ਹੀ ਨਹੀ ਕਰਦਾ ਸੁਣਦਾ ਬਿਜਲੀ ਦੀਆਂ ਤਾਰਾਂ ਨੰਗੀਆਂ ਗਟਰਾਂ ਦੇ ਟੱਕਣ ਖੁੱਲੇ ਐਨੇ ਮਹਿੰਗੇ ਪਲਾਟ ਕੋਈ ਸਫਾਈ ਨਹੀ
Bad experience
Resident cannot add the househelp. No notifications for entry of househelp in building. No access to flat number where maids work. My Gate was much much better.






